Gurmat Bibek
Gurmat Bibek
  • 301
  • 11 130 913
ਅੰਮ੍ਰਿਤ ਵੇਲੇ ਉਠਣ ਬਾਰੇ ਅੱਖਾਂ ਖੋਲ ਦੇਣ ਵਾਲੀ ਵੀਡੀਓ। ਦੇਖੋ ਪਿਆਰੇ ਲਈ ਲੇਟ ਹੋਣ ਦਾ ਭਇਆਨਕ ਨਤੀਜਾ। 3D Animation
PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
soundcloud.com/gurmat-bibek
soundcloud.com/gurmat-bibek-daily
Gurmatbibek/
Переглядів: 14 350

Відео

ਬਿਜਲੀ ਵਾਲੇ ਗੁਰਮੁਖਿ ਨੇ ਅੱਤ ਕਰ ਦਿੱਤੀ। The Electrician Gurmukh
Переглядів 2,4 тис.21 день тому
ਇਕ ਗੁਰਮੁਖਿ ਬਿਜਲੀਵਾਲਾ ਕਿਸੇ ਦੇ ਘਰ ਬਲਬ ਜਗਾਉਣ ਗਿਆ ਤਾਂ ਉਥੇ ਇਕ ਬਹੁਤ ਦਿਲਚਸਪ ਘਟਨਾ ਵਾਪਰ ਗਈ। ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਇਕ ਬਹੁਤ ਜ਼ਰੂਰੀ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਹਾਸਲ ਕਰੋ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ UA-cam ਚੈਨਲ ਨੂੰ subscribe ਜ਼ਰੂਰ ਕਰੋ ਜੀ। A Gurmukh electrician went to someone’s house to do some repairs and a very interesting incident occurred there. Watch thi...
ਅੰਮ੍ਰਿਤ ਵੇਲੇ ਉਠਣ ਦੀਆਂ ਖਾਸ ਜੁਗਤੀਆਂ। 13 Tips for Waking Up at Amrit Vela
Переглядів 7 тис.Місяць тому
ਅੰਮ੍ਰਿਤ ਵੇਲਾ ਸਿ ਦੀ ਆਤਮਕ ਤਰੱਕੀ ਲਈ ਲਾਜ਼ਮੀ ਹੈ। ਬਹੁਤ ਗੁਰਸਿ ਅੰਮ੍ਰਿਤ ਵੇਲੇ ਉਠਣਾ ਚਾਹੁੰਦੇ ਹਨ ਪਰ ਉਹਨਾਂ ਪਾਸੋ ਉਠ ਨਹੀਂ ਹੁੰਦਾ। ਅਸੀਂ ਇਸ ਵੀਡੀਓ ਵਿਚ ਅੰਮ੍ਰਿਤ ਵੇਲੇ ਉਠਣ ਦੀਆਂ ਕੁਝ ਅਜ਼ਮਾਈਆਂ ਹੋਈਆਂ ਜੁਗਤੀਆਂ ਬਾਰੇ ਦਸਾਂਗੇ। ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਇਸ ਵੀਡੀਓ ਤੋਂ ਲਾਭ ਉਠਾ ਕੇ ਆਪਣਾ ਜਨਮ ਸਫਲਾ ਕਰਨਗੀਆਂ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ UA-cam ਚੈਨਲ ਨੂੰ subscribe ਜ਼ਰੂਰ ਕਰੋ ਜੀ। Amritvela (pre-daw...
ਤੋਟ ਨਹੀਂ ਆਵੇਗੀ ਜੇ ਇਦਾਂ ਦਾਨ ਕਰੋਗੇ। You Will Never Lack if You Give like THIS!
Переглядів 6 тис.Місяць тому
ਦਾਨ ਕਰਨਾ ਬਹੁਤ ਚੰਗੀ ਗਲ ਹੈ ਪਰ ਦਾਨ ਕਰਨ ਦੀ ਮੁਕੰਮਲ ਜੁਗਤੀ ਤੋਂ ਬਗੈਰ ਦਾਨ ਦਾ ਫਲ ਪ੍ਰਾਪਤ ਨਹੀਂ ਹੁੰਦਾ। ਕਈ ਦਾਨਵੀਰ ਲੋਕ ਬਹੁਤ ਦਾਨ ਕਰਦੇ ਹਨ ਪਰ ਉਹਨਾਂ ਨੂੰ ਇਸ ਦਾਨ ਦਾ ਬਹੁਤ ਘਟ ਫਲ ਪ੍ਰਾਪਤ ਹੁੰਦਾ ਹੈ ਕਿਉਂਕਿ ਉਹ ਸਹੀ ਜੁਗਤੀ ਮੁਤਾਬਕ ਦਾਨ ਨਹੀਂ ਕਰਦੇ। ਇਹ ਵੀਡੀਓ ਦੇਖਕੇ ਪਤਾ ਲਾਓ ਕਿ ਦਾਨ ਕਿਵੇਂ ਕਰਨਾ ਚਾਹੀਦਾ ਹੈ। Giving in charity is a very good deed to do but if one does not follow proper Gurmat protocol in giving, then can’t reap full benefi...
ਸਿਮਰਨ ਦਾ ਫਲ ਕਿਉਂ ਨਹੀਂ ਪ੍ਰਾਪਤ ਹੁੰਦਾ? Hurdles to Overcome for Success in Simran
Переглядів 6 тис.2 місяці тому
ਨਾਮ ਅਨੇਕਾਂ ਜਪਦੇ ਹਨ ਪਰ ਜੋ ਨਾਮ ਜਪਣ ਦੇ ਫਲ ਗੁਰਬਾਣੀ ਵਿਚ ਦਸੇ ਹਨ ਉਹ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੁੰਦੇ ਹਨ। ਕੀ ਕਾਰਨ ਹੈ ਕਿ ਨਾਮ ਸਿਮਰਨ ਕਿਸੇ ਕਿਸੇ ਦਾ ਸਫਲ ਹੁੰਦਾ ਹੈ? ਇਸ ਵੀਡੀਓ ਵਿਚ ਅਜਿਹੇ ਦੋਖਾਂ ਦਾ ਜ਼ਿਕਰ ਹੈ ਜਿਨਾਂ ਕਰਕੇ ਸਾਧਕ ਦੀ ਨਾਮ ਦੀ ਕਮਾਈ ਸਫਲ ਨਹੀਂ ਹੁੰਦੀ। ਆਪ ਜੀ ਜ਼ਰੂਰ ਇਸ ਵੀਡੀਓ ਨੂੰ ਦੇਖੋ ਤਾਂ ਕੇ ਨਾਮ ਜਪਿਆ ਸਭ ਦਾ ਪੂਰੀ ਤਰ੍ਹਾਂ ਸਫਲ ਹੋ ਸਕੇ। There are many who do meditation and chant Naam but the rewards of chanting Naam that are men...
ਸਿਖ ਕੇਸ ਕਿਉਂ ਨਹੀਂ ਕਤਲ ਕਰ ਸਕਦੇ? ਸੁਣੋ ਬੱਚੇ ਦਾ ਠੋਕਵਾਂ ਜਵਾਬ। Why Don't Sikhs Cut Their Hair?
Переглядів 55 тис.2 місяці тому
PayPal/Credit: www.gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat Bibek Sevadaars please visit: www.gurmatbibek.com/ soundcloud.com/gurmat-bibek soundcloud.com/g...
ਸਿਖੀ ਅਤੇ ਪੜ੍ਹਾਈ ਵਿਚ ਕੈਨੇਡਾ ਦਾ ਸਭ ਤੋਂ ਵਧੀਆ ਸਕੂਲ। Dasmesh Khalsa School | 2024 Admission OPEN
Переглядів 6 тис.3 місяці тому
PayPal/Credit: www.gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat Bibek Sevadaars please visit: www.gurmatbibek.com/ soundcloud.com/gurmat-bibek soundcloud.com/g...
ਦੁਨੀਆ ਦੇ ਸਭ ਸੁਖ ਕਿਵੇਂ ਮਿਲ ਸਕਦੇ ਹਨ? ਚਾਰ ਪਦਾਰਥ ਕਿਵੇਂ ਪ੍ਰਾਪਤ ਹੋਣ? How to Obtain Happiness
Переглядів 3,6 тис.3 місяці тому
PayPal/Credit: www.gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat Bibek Sevadaars please visit: www.gurmatbibek.com/ soundcloud.com/gurmat-bibek soundcloud.com/g...
ਅਸਲੀ ਠੱਗ ਬਣਨ ਲਈ ਇਹ ਵੀਡੀਓ ਜ਼ਰੂਰ ਦੇਖੋ! ਇਹਨਾਂ ਠੱਗਾਂ ਨੂੰ ਕਿਵੇਂ ਠਗਿਆ ਜਾਵੇ? Beware of these Thieves!
Переглядів 3 тис.4 місяці тому
ਪੰਜ ਬਿਕਾਰਾਂ ਬਾਰੇ ਤਾਂ ਸਭ ਨੂੰ ਪਤਾ ਹੈ ਪਰ ਗੁਰਬਾਣੀ ਵਿਚ ਇਨ੍ਹਾਂ ਪੰਜ ਬਿਕਾਰਾਂ ਤੋਂ ਬਿਨਾ ਪੰਜ ਠੱਗਾਂ ਦੀ ਗਲ ਕੀਤੀ ਹੈ ਜਿਨਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਪੰਜ ਠੱਗਾਂ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਇਨਾਂ ਪੰਜਾਂ ਠੱਗਾਂ ਦੀ ਸ਼ਿਨਾਖਤ ਕੀਤੀ ਜਾਵੇ। ਸੋ ਇਸ ਵੀਡੀਓ ਵਿਚ ਪੰਜ ਠੱਗਾਂ ਬਾਰੇ ਵਿਚਾਰ ਕੀਤੀ ਗਈ ਹੈ ਤਾਂ ਜੋ ਸਭ ਗੁਰਸਿ ਇਨਾਂ ਤੋਂ ਸੁਚੇਤ ਹੋ ਸਕਣ। Everyone knows about the five primary vices namely Kaam, Krodh, Lobh, Moh and Hankaar but few know about...
ਅੰਮ੍ਰਿਤ ਛਕਣ ਤੋਂ ਬਗੈਰ ਨਾਮ ਜਪਣ ਦਾ ਫਾਇਦਾ ਹੈ ਕਿ ਨਹੀਂ? Is reciting Naam without Amrit beneficial?
Переглядів 4,8 тис.4 місяці тому
PayPal/Credit: www.gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat Bibek Sevadaars please visit: www.gurmatbibek.com/ soundcloud.com/gurmat-bibek soundcloud.com/g...
ਅੰਮ੍ਰਿਤ ਵੇਲਾ ਕਿਉਂ ਲਾਜ਼ਮੀ ਹੈ? ਸ਼ੰਕਿਆਂ ਦੇ ਉਤਰ। Why is Amrit Vela Mandatory?
Переглядів 5 тис.4 місяці тому
ਅੰਮ੍ਰਿਤ ਵੇਲੇ ਬਾਰੇ ਅਜਕਲ ਬਹੁਤ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਇਸ ਵੀਡੀਓ ਵਿਚ ਅਸੀਂ ਅੰਮ੍ਰਿਤ ਵੇਲੇ ਦੀ ਲਾਜ਼ਮੀਅਤ ਬਾਰੇ ਅਤੇ ਇਸ ਬਾਰੇ ਖੜੇ ਕੀਤੇ ਜਾ ਰਹੇ ਸ਼ੰਕਿਆਂ ਬਾਰੇ ਵਿਚਾਰ ਕਰਾਂਗੇ। ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਗਹੁ ਨਾਲ ਦੇਖੋ ਅਤੇ ਹੋਰਨਾਂ ਨੂੰ ਵੀ ਦਿਖਾਓ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ UA-cam ਚੈਨਲ ਨੂੰ subscribe ਜ਼ਰੂਰ ਕਰੋ ਜੀ। Nowadays many doubts are being raised about Amritvela. I...
ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੈਸੇ ਹਨ? Darshan of Guru Gobind Singh jee
Переглядів 14 тис.5 місяців тому
ਹਰ ਸਿ ਨੂੰ ਇਹ ਜਾਨਣ ਦੀ ਇੱਛਾ ਹੁੰਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖਣ ਨੂੰ ਕੈਸੇ ਲਗਦੇ ਹਨ। ਉਨ੍ਹਾਂ ਦੇ ਗੁਰਪੁਰਬ ਦੇ ਮੌਕੇ ਤੇ ਅਸੀਂ ਅਜ ਦੀ ਵੀਡੀਓ ਵਿਚ ਵਡਭਾਗੇ ਗੁਰਮੁਖ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਪ੍ਰਾਪਤ ਕੀਤੇ ਹਨ, ਦੇ ਆਧਾਰ ਤੇ ਇਸ ਵੀਡੀਓ ਵਿਚ ਦਸਾਂਗੇ ਕਿ ਗੁਰੂ ਸਾਹਿਬ ਜੀ ਦਾ ਸਰੂਪ ਕੈਸਾ ਹੈ। ਆਪ ਜੀ ਜ਼ਰੂਰ ਇਹ ਵੀਡੀਓ ਦੇਖਕੇ ਆਪਣਾ ਮਨ ਪਿਆਰ ਨਾਲ ਭਰ ਲਓ ਜੀ। Every devout Sikh wishes to have a vision of Siri Guru Gobind Singh jee or ...
ਕੜਾਹੀ ਵਿਚ ਪੀਪੇ ਵਾਲੇ ਬਿਸਕੁਟ ਬਨਾਉਣ ਦੀ ਅਸਾਨ ਵਿਧੀ। Easy Biscuits Recipe | कड़ाही में बनाएं बिस्किट
Переглядів 506 тис.5 місяців тому
PayPal/Credit: www.gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat Bibek Sevadaars please visit: www.gurmatbibek.com/ soundcloud.com/gurmat-bibek soundcloud.com/g...
ਮੱਥਾ ਟੇਕਣ ਦੇ ਅਸਲ ਅਰਥ। ...ਫਿਰ ਮੱਥਾ ਟੇਕਣ ਦਾ ਕੀ ਫਾਇਦਾ? What's The Point of Bowing if...?
Переглядів 3,8 тис.5 місяців тому
ਅਸਲ ਵਿਚ ਮੱਥਾ ਟੇਕਣ ਦਾ ਕੀ ਅਰਥ ਹੈ? ਜੇ ਨਾਲ ਨਾਲ ਇਹ ਕੰਮ ਵੀ ਕਰੀ ਜਾਣੇ ਹਨ ਤਾਂ ਫਿਰ ਮੱਥਾ ਟੇਕਣ ਦਾ ਕੀ ਫਾਇਦਾ? PayPal/Credit: www.gurmatbibek.com/#/donate Wire Transfer Information: Account Holder: Gurmat Bibek Media Account Number: 5037390 Branch Address: 9085 Airport Rd, Brampton, ON L6S 0B8 Institution Number: 004 Swift Code: TDOMCATTTOR Email Transfer: gurmatbibekmedia@gmail.com For more content by Gurmat...
ਵੱਡੀਆਂ ਜਿੰਦਾਂ ਵੱਡੇ ਸਾਕੇ! ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹੀਦੀਆਂ। Shaheedi of Mata Gujri Ji & Sahibzaade
Переглядів 4,6 тис.6 місяців тому
ਵੱਡੀਆਂ ਜਿੰਦਾਂ ਵੱਡੇ ਸਾਕੇ! ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹੀਦੀਆਂ। Shaheedi of Mata Gujri Ji & Sahibzaade
ਭਾਈ ਸਾਹਿਬ ਕੁਲਬੀਰ ਸਿੰਘ ਜੀ ਦੇ ਜੀਵਨ ਬਾਰੇ ਗੁਪਤ ਜਾਣਕਾਰੀ। Unknown Facts about Bhai Sahib Kulbir Singh Ji
Переглядів 10 тис.6 місяців тому
ਭਾਈ ਸਾਹਿਬ ਕੁਲਬੀਰ ਸਿੰਘ ਜੀ ਦੇ ਜੀਵਨ ਬਾਰੇ ਗੁਪਤ ਜਾਣਕਾਰੀ। Unknown Facts about Bhai Sahib Kulbir Singh Ji
ਇਹ ਵੀਡੀਓ ਦੇਖਕੇ ਡਿਪਰੈਸ਼ਨ ਤੋਂ ਛੁਟਕਾਰਾ ਪਾਓ। ਮੁਸ਼ਕਿਲ ਸਮੇਂ ਚੜ੍ਹਦੀ ਕਲਾ ਕਿਵੇਂ ਹੋਵੇ? How to Fight Depression
Переглядів 13 тис.6 місяців тому
ਇਹ ਵੀਡੀਓ ਦੇਖਕੇ ਡਿਪਰੈਸ਼ਨ ਤੋਂ ਛੁਟਕਾਰਾ ਪਾਓ। ਮੁਸ਼ਕਿਲ ਸਮੇਂ ਚੜ੍ਹਦੀ ਕਲਾ ਕਿਵੇਂ ਹੋਵੇ? How to Fight Depression
85 ਸਾਲ ਦੇ ਬੀਬੀ ਜੀ ਦਾ ਗੁਰਮੁਖਿ ਜੀਵਨ। ਇੰਨੀ ਉਮਰ ਵਿਚ ਜਵਾਨਾਂ ਵਾਲਾ ਉਦਮ। Inspiring Interview with a Gurmukh
Переглядів 70 тис.6 місяців тому
85 ਸਾਲ ਦੇ ਬੀਬੀ ਜੀ ਦਾ ਗੁਰਮੁਖਿ ਜੀਵਨ। ਇੰਨੀ ਉਮਰ ਵਿਚ ਜਵਾਨਾਂ ਵਾਲਾ ਉਦਮ। Inspiring Interview with a Gurmukh
ਗੁਰੂ ਨਾਨਕ ਦੇਵ ਜੀ ਨੂੰ ਪ੍ਰੇਮ ਕਰਨਵਾਲੇ ਇਹ ਵੀਡੀਓ ਜ਼ਰੂਰ ਦੇਖਣ। Unique Information about Guru Nanak Dev Ji
Переглядів 10 тис.7 місяців тому
ਗੁਰੂ ਨਾਨਕ ਦੇਵ ਜੀ ਨੂੰ ਪ੍ਰੇਮ ਕਰਨਵਾਲੇ ਇਹ ਵੀਡੀਓ ਜ਼ਰੂਰ ਦੇਖਣ। Unique Information about Guru Nanak Dev Ji
ਜੰਗਲ ਵਿਚ ਰਸਤੇ ਤੋਂ ਭਟਕੇ ਨੌਜਵਾਨ ਬਾਹਰ ਕਿਵੇਂ ਨਿਕਲੇ? How Did a Group of Students Escape the Jungle?
Переглядів 4,8 тис.7 місяців тому
ਜੰਗਲ ਵਿਚ ਰਸਤੇ ਤੋਂ ਭਟਕੇ ਨੌਜਵਾਨ ਬਾਹਰ ਕਿਵੇਂ ਨਿਕਲੇ? How Did a Group of Students Escape the Jungle?
ਕੀ ਸਿਖਾਂ ਲਈ ਦੀਵਾਲੀ ਮਨਾਉਣੀ ਮਨ੍ਹਾਂ ਹੈ? ਕੀ ਦਿਵਾਲੀ ਕਹਿਣਾ ਠੀਕ ਹੈ? Why Sikhs Must Celebrate Divali
Переглядів 4,8 тис.7 місяців тому
ਕੀ ਸਿਖਾਂ ਲਈ ਦੀਵਾਲੀ ਮਨਾਉਣੀ ਮਨ੍ਹਾਂ ਹੈ? ਕੀ ਦਿਵਾਲੀ ਕਹਿਣਾ ਠੀਕ ਹੈ? Why Sikhs Must Celebrate Divali
ਲੋਕਾਂ ਦੀ ਕਿੰਨੀ ਪਰਵਾਹ ਕਰਨੀ ਚਾਹੀਦੀ ਹੈ? ਸਿੰਘ ਨੇ ਅੰਤਰਜਾਮੀ ਬਣ ਕੇ ਕੀ ਦੇਖਿਆ? Should You Care About Others?
Переглядів 19 тис.7 місяців тому
ਲੋਕਾਂ ਦੀ ਕਿੰਨੀ ਪਰਵਾਹ ਕਰਨੀ ਚਾਹੀਦੀ ਹੈ? ਸਿੰਘ ਨੇ ਅੰਤਰਜਾਮੀ ਬਣ ਕੇ ਕੀ ਦੇਖਿਆ? Should You Care About Others?
ਸ੍ਰੀ ਗੁਰੂ ਰਾਮਦਾਸ ਜੀ ਦੀਆਂ ਗੁਪਤ ਰਮਜ਼ਾਂ। ਗੁਰਪੁਰਬ ਤੇ ਜ਼ਰੂਰ ਦੇਖੋ। Greatness of Siri Guru Ramdas Ji
Переглядів 8 тис.7 місяців тому
ਸ੍ਰੀ ਗੁਰੂ ਰਾਮਦਾਸ ਜੀ ਦੀਆਂ ਗੁਪਤ ਰਮਜ਼ਾਂ। ਗੁਰਪੁਰਬ ਤੇ ਜ਼ਰੂਰ ਦੇਖੋ। Greatness of Siri Guru Ramdas Ji
ਨਿਤਨੇਮ ਬਾਰੇ ਤੁਹਾਡੇ ੧੫ ਸਵਾਲਾਂ ਦੇ ਜਵਾਬ। Answers to 15 Important Questions about NITNEM
Переглядів 32 тис.8 місяців тому
ਨਿਤਨੇਮ ਬਾਰੇ ਤੁਹਾਡੇ ੧੫ ਸਵਾਲਾਂ ਦੇ ਜਵਾਬ। Answers to 15 Important Questions about NITNEM
ਕੜਾਹੀ ਵਿਚ, ਤਵੇ ਤੇ, ਓਵਨ ਵਿਚ ਪੀਜ਼ਾ ਬਣਾਉਣਾ ਸਿਖੋ। ਮਿੰਟਾਂ ਵਿਚ ਪੀਜ਼ਾ ਸੌਸ ਬਣਾਓ। Easy Pizza & Sauce Recipe
Переглядів 113 тис.8 місяців тому
ਕੜਾਹੀ ਵਿਚ, ਤਵੇ ਤੇ, ਓਵਨ ਵਿਚ ਪੀਜ਼ਾ ਬਣਾਉਣਾ ਸਿਖੋ। ਮਿੰਟਾਂ ਵਿਚ ਪੀਜ਼ਾ ਸੌਸ ਬਣਾਓ। Easy Pizza & Sauce Recipe
ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਦੇਖੋ ਸਿਖ ਕਿਵੇਂ ਬਣੀਦਾ। Learn How to Become a Sikh
Переглядів 4,9 тис.8 місяців тому
ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਦੇਖੋ ਸਿ ਕਿਵੇਂ ਬਣੀਦਾ। Learn How to Become a Sikh
ਦੇਖੋ ਨਸ਼ਿਆਂ ਵਿਚ ਫਸਿਆ ਨੌਜਵਾਨ ਕਿਵੇਂ ਸਿੰਘ ਸਜਿਆ। From Drugs to Sikhi | Khalsa Podcast
Переглядів 10 тис.9 місяців тому
ਦੇਖੋ ਨਸ਼ਿਆਂ ਵਿਚ ਫਸਿਆ ਨੌਜਵਾਨ ਕਿਵੇਂ ਸਿੰਘ ਸਜਿਆ। From Drugs to Sikhi | Khalsa Podcast
ਜੇ ਨਾਮ ਜਪਣ ਲਈ ਸਮਾਂ ਨਹੀਂ ਤਾਂ ਇਹ ਵੀਡੀਓ ਜ਼ਰੂਰ ਦੇਖੋ। ਚੰਦ ਸਿੰਘ ਨੂੰ ਜਮਾਂ ਨੇ ਕਿਉਂ ਮਾਰਿਆ? 3D Animated Story
Переглядів 211 тис.9 місяців тому
ਜੇ ਨਾਮ ਜਪਣ ਲਈ ਸਮਾਂ ਨਹੀਂ ਤਾਂ ਇਹ ਵੀਡੀਓ ਜ਼ਰੂਰ ਦੇਖੋ। ਚੰਦ ਸਿੰਘ ਨੂੰ ਜਮਾਂ ਨੇ ਕਿਉਂ ਮਾਰਿਆ? 3D Animated Story
ਬੱਚਿਆਂ ਦੇ ਦਸਤਾਰ ਸਜਾਉਣੀ ਸਿਖੋ। ਦੁਮਾਲਾ ਸਜਾਉਣ ਦਾ ਅਸਾਨ ਤਰੀਕਾ। Turban Tutorial for Sikh Children
Переглядів 11 тис.9 місяців тому
ਬੱਚਿਆਂ ਦੇ ਦਸਤਾਰ ਸਜਾਉਣੀ ਸਿਖੋ। ਦੁਮਾਲਾ ਸਜਾਉਣ ਦਾ ਅਸਾਨ ਤਰੀਕਾ। Turban Tutorial for Sikh Children
ਸਤਿਗੁਰੂ ਜੀ ਦੀ ਸੇਵਾ ਅਸਲ ਵਿਚ ਕੀ ਹੈ? ਗੁਰੂ ਜੀ ਨੂੰ ਸਾਡੀ ਸੇਵਾ ਦੀ ਕੀ ਲੋੜ ਹੈ? How To Do Seva of Guru Ji
Переглядів 4,8 тис.10 місяців тому
ਸਤਿਗੁਰੂ ਜੀ ਦੀ ਸੇਵਾ ਅਸਲ ਵਿਚ ਕੀ ਹੈ? ਗੁਰੂ ਜੀ ਨੂੰ ਸਾਡੀ ਸੇਵਾ ਦੀ ਕੀ ਲੋੜ ਹੈ? How To Do Seva of Guru Ji

КОМЕНТАРІ

  • @Milesofsmiless
    @Milesofsmiless 24 хвилини тому

    Nice

  • @Dr.JagjitSinghChugh
    @Dr.JagjitSinghChugh 40 хвилин тому

    ਬਹੁਤ ਵਧੀਆ ❤

  • @harvinderkour8609
    @harvinderkour8609 Годину тому

    ki Amrita Tari sick da jad Bully Fateh Hone tha oh vaslen lagha sagda hai

  • @JARNAILGURSAHIBJASPREET
    @JARNAILGURSAHIBJASPREET Годину тому

    ਵਾਹਿਗੁਰੂ ਜੀ ਵੀਡੀਓ ਬਣਾਉਣ ਲਈ ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ🙏🙏🙏🙏🙏ਸੱਚੇ ਪਰਮੇਸ਼ੁਰ ਵਾਹਿਗੁਰੂ ਜੀ ਕਿਰਪਾ ਕਰਨ ਜੀ🙏🙏🙏🙏🙏 ਗੁਰੂ ਕਿਰਪਾ ਨਾਲ ਸੰਗਤਾਂ ਲਾਹਾ ਲੈ ਸਕਣ ਜੀ🙏🙏🙏🙏🙏

  • @user-sm9sr4vl3s
    @user-sm9sr4vl3s Годину тому

    Tshirt v ni Bdli Kulwant Singh ne 🤣🤣🤣🤣🤣🤣

  • @ManpreetKaur-zr5hg
    @ManpreetKaur-zr5hg Годину тому

    Waheguru g aap nh chrdiklla ch rkhn❤️🙏❤️🙏❤️❤️❤️🙏❤️🙏❤️❤️

  • @prabhjotkaur5579
    @prabhjotkaur5579 Годину тому

    Thank you so much ji. Waheguru ji ka khalsa Waheguru ji ke fateh ji

  • @JagdishSingh-qj2hy
    @JagdishSingh-qj2hy Годину тому

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @manjitpalsingh1512
    @manjitpalsingh1512 2 години тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harpreetsingh-qz1bn
    @harpreetsingh-qz1bn 2 години тому

    ਮਿਠ ਬੋਲੜੇ ਸਤਗੁਰ ਔਗਣ ਨਾ ਚਿਤਾਰਨ ਵਾਲੇ ਜਿਨਾ ਦੀ ਉਪਮਾ ਕਿਸੇ ਨਾਲ ਨਹੀ ਕੀਤੀ ਜਾ ਸਕਦੀ ਉਹ ਇਸ ਹੋਛੀ ਬੀਬੀ ਦੀ ਤਰਾਂ ਅਪਨੇ ਸਿੱਖ ਤੋਂ ਕਦੇ ਮੂੰਹ ਨਹੀ ਮੋੜਦੇ ਤੇ ਨਾ ਹੀ ਰਜਿਸਟਰ ਵਿਚੋਂ ਨਾਮ ਕੱਟਦੇ ਨੇ

    • @KulwantSingh-sg5ox
      @KulwantSingh-sg5ox Годину тому

      ਗੁਰੂ ਸਾਹਿਬ ਜੀ ਦਾ ਹੁਕਮ ਹੈ ਭਿੰਨੀ ਰੈਨੜੀਐ ਚਾਮਕਨਿ ਤਾਰੇ ਜਾਗੋ ਸੰਤ ਜਨਾ ਮੇਰੇ ਰਾਮ ਪਿਆਰੇ, ਪਰ ਵੀਰ ਜੀ ਤੁਸੀ ਅੱਠ ਵਜੇ ਉੱਠੋ ਤੁਹਾਡੇ ਵਾਸਤੇ ਨਵੀਂ ਮਰਿਆਦਾ ਬਣਾ ਲੈਣਗੇ ਗੁਰੂ ਜੀ

  • @Sandeep-dr8dn
    @Sandeep-dr8dn 2 години тому

    Waheguru ji 🙏 kirpa karo 🙏

  • @JaswinderKaur-uz6ii
    @JaswinderKaur-uz6ii 2 години тому

    Good information

  • @bhupinderkaursagoo496
    @bhupinderkaursagoo496 3 години тому

    ਵਾਹਿਗੁਰੂ ਜੀ 🙏ਬਹੁਤ ਸਹੋਣਾ ਤਰੀਕਾ ਸਮਝਆਉਣ ਦਾ 🙏

  • @user-mv5oz1uj6w
    @user-mv5oz1uj6w 3 години тому

    ਬਹੁਤ ਵਧੀਆ ਤਰੀਕਾ ਜੀ ਸਮਜੌਨ ਦਾ ਬਹੁਤ ਬਹੁਤ ਧੰਨਵਾਦ ਜੀ😊

  • @DeepSingh-qs6bz
    @DeepSingh-qs6bz 4 години тому

    Waheguru ji ❤❤❤❤

  • @KaurJ-oh6mk
    @KaurJ-oh6mk 4 години тому

    ਬਾਬਾ ਜੀ ਮੈਨੂੰ ਵੀ ਮਾਫ ਕਰਦਿਓ ਮੈਂ ਵੀ ਰੋਜ ਆਖਦੀ k ਕੱਲ ਤੋਂ ਜਰੂਰ ਉਠੁਗੀ ਅੰਮ੍ਰਿਤਵੇਲੇ ਪਰ ਇਹ ਦੇਖ k ਮੇਰਾਵ ਮਨ ਤੇ ਸੱਟ ਵੱਜੀ ਮੈਨੂੰ ਹਿੰਮਤ ਦਿਉ k ਮੈਂ ਸਵੇਰ ਤੋਂ ਹੀ ਅੰਮ੍ਰਿਤਵੇਲਾ ਸੰਭਾਲ ਸਕਾ pls ਬਾਬਾ ਜੀ 😥🤲

    • @JARNAILGURSAHIBJASPREET
      @JARNAILGURSAHIBJASPREET Годину тому

      ਵਾਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏 ਸਭਨਾਂ ਨੂੰ ਅੰਮਿ੍ਤ ਵੇਲਾ, ਕੇਸੀ ਇਸ਼ਨਾਨ, ਮੂਲ ਮੰਤਰ ਸਾਹਿਬ ਦਾ ਜਾਪ ਅਤੇ ਵਾਹਿਗੁਰੂ ਸਿਮਰਨ ਜਾਪ, ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰੋ ਜੀ🙏🙏🙏🙏🙏

  • @PawanpreetPawan-sm2wx
    @PawanpreetPawan-sm2wx 5 годин тому

    Waheguru ji waheguru ji 🙏🙏🙏

  • @user-xe7mg5tv9i
    @user-xe7mg5tv9i 5 годин тому

    Waheguru ji

  • @SatnamSingh-sr3nz
    @SatnamSingh-sr3nz 5 годин тому

    Waheguru Ji 🌹🙏

  • @user-xe7mg5tv9i
    @user-xe7mg5tv9i 5 годин тому

    Waheguru ji

  • @Oyehappy291
    @Oyehappy291 5 годин тому

    Waheguru ji ❤❤

  • @kartapurakh1
    @kartapurakh1 6 годин тому

    WAHEGURU ji ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏

  • @harjeetkaur8349
    @harjeetkaur8349 7 годин тому

    Waheguru ji 💞 🙏🙏

  • @BalwinderSingh-ek2ll
    @BalwinderSingh-ek2ll 7 годин тому

    Waheguru Ji ❤❤❤❤❤

  • @daljeetkaur3938
    @daljeetkaur3938 8 годин тому

    WAHEGURU JI🙏

  • @daljeetkaur3938
    @daljeetkaur3938 8 годин тому

    WAHEGURU JI🙏

  • @MohanLal-vw1tu
    @MohanLal-vw1tu 8 годин тому

    Hindi TV video bnao❤❤❤❤

  • @malkitsingh-wc5pp
    @malkitsingh-wc5pp 8 годин тому

    Waheguru g

  • @harmanpreetkaur6973
    @harmanpreetkaur6973 8 годин тому

    Haha ਬਿਲਕੁੱਲ bhabi sahib g

  • @harmanpreetkaur6973
    @harmanpreetkaur6973 8 годин тому

    ਬਹੁਤ ਹੀ vdia ਉਪਰਾਲਾ e ਭਾਈ ਸਾਹਿਬ ਜੀ ।। meri ਓਸ ਸੰਗਤ nu ਬੇਨਤੀ a ਜੋ vidoes ਦੇਖਦੀ a ...ਕੀ vidoes dekh k ਵਾਹਿਗੁਰੂ hi na ਲਿਖਿਆ ਕਰੋ ikalla...ਉਹਨਾਂ nu motivate krn ਲਈ koi shbd likh ਦਯਾ ਕਰੋ..hna

  • @AmarjitSingh-se8yp
    @AmarjitSingh-se8yp 9 годин тому

    ਸਤਿਗੁਰੂ ‌ਸਿਖ‌ਦੀ ਹਰ ਵੇਲੇ ਉਡੀਕ ਕਰਦਾ‌ਹਰ ਗਲਤੀ ਮਾਫ਼ ਕਰਦਾ ਬਦਲੇ‌ਚ‌ਨਾਮ‌ਜਾਪ ਤੇ ‌ਸਿਫਤ ਸਲਾਹ ਕਰਨੀ‌ਪੈਣੀ

  • @EkamSingh-er5id
    @EkamSingh-er5id 9 годин тому

    Waheguru ji

  • @ramandeepsingh6675
    @ramandeepsingh6675 9 годин тому

    Waheguru ji

  • @ParamjeetKaur-fp5fl
    @ParamjeetKaur-fp5fl 9 годин тому

    Waheguru Ji ka Khalsa waheguru Ji ki fateh ji waheguru Ji

  • @Sandeepkaur19794
    @Sandeepkaur19794 9 годин тому

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਵਾਹਿਗੁਰੂ ਜੀ 🙏ਧੰਨਵਾਦ 🙏ਹੇਰ ਸਾਰੇ ਕੰਮ ਟਾਈਮ ਸਿਰ ਕਰਦੇ ਆ ਫਿਰ ਅੰਮ੍ਰਿਤ ਵੇਲਾ ਕਿਉ ਨਹੀ ਸੰਭਾਲਿਆ ਜਾਂਦਾ 🙏

  • @AishleenKaur-hx3tk
    @AishleenKaur-hx3tk 10 годин тому

    Bahut vadhiya Waheguru Ji ❤🙏🙏

  • @KulwinderKaur-wc7nk
    @KulwinderKaur-wc7nk 10 годин тому

    S. he tareka aa samjhaan da.😅

  • @ICONIC_FF69
    @ICONIC_FF69 10 годин тому

    Pinky ta nahundi nhi iko suit payia pinky na

    • @kukurukuru
      @kukurukuru 10 годин тому

      Pinky kol hunde ee pink suit..

  • @user-ok1oi8yf3h
    @user-ok1oi8yf3h 11 годин тому

    🙏🙏🙏🙏🙏

  • @user-nt8bq5hx8t
    @user-nt8bq5hx8t 11 годин тому

    Waheguru Ji🙏🙏

  • @BlessingsofWaheguru-ds4zu
    @BlessingsofWaheguru-ds4zu 12 годин тому

    Excellent Waheguru

  • @BlessingsofWaheguru-ds4zu
    @BlessingsofWaheguru-ds4zu 12 годин тому

    Excellent Waheguru

  • @BlessingsofWaheguru-ds4zu
    @BlessingsofWaheguru-ds4zu 12 годин тому

    Excellent Waheguru!

  • @RajinderSingh-xe4ut
    @RajinderSingh-xe4ut 12 годин тому

    🙏

  • @BalwinderBalwinder-qu8fw
    @BalwinderBalwinder-qu8fw 13 годин тому

    ਬਹੁਤ ਅੱਛਾ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @jatindersk123
    @jatindersk123 13 годин тому

    🙏

  • @kirpawaheguru8219
    @kirpawaheguru8219 13 годин тому

    Waheguru amritvela baksheesh dehn na dehn sadei jorr nahin Gurmukh pyare?

  • @kamalpreetkaur8182
    @kamalpreetkaur8182 14 годин тому

    Bahut vdia samjaea 🙏

  • @manveersingh8510
    @manveersingh8510 17 годин тому

    You work is really very appreciable... really all these animated videos are very informative and are a perfect way to teach today's generation about precious concepts of Sikhism.❤

  • @user-nt8bq5hx8t
    @user-nt8bq5hx8t 19 годин тому

    Waheguru Ji 🙏🙏